ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਬੱਸ ਪਾਸ ਮਿਤੀ 02-02-2026 ਦਿਨ ਸੋਮਵਾਰ ਨੂੰ ਬਣਨਗੇ। ਇਸ ਤਾਰੀਖ ਤੋਂ ਬਾਅਦ ਬੱਸ ਪਾਸ ਨਹੀਂ ਬਣਨਗੇ।
ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 26 ਜਨਵਰੀ 2026 ਨੂੰ ਗਣਤੰਤਰ ਦਿਵਸ ਦੇ ਸਬੰਧ ਵਿੱਚ ਸੰਸਥਾ ਵਿਖੇ ਛੁੱਟੀ ਰਹੇਗੀ।
ਜ਼ਰੂਰੀ ਸੂਚਨਾ
ਸਮੂਹ ਵਿਦਿਆਰਥੀਆਂ ਨੂੰ ਸੁਚਿਤ ਕੀਤਾ ਜਾਂਦਾ ਹੈ ਕਿ ਦਸੰਬਰ 2025 ਦੀਆਂ ਵੱਖ—ਵੱਖ ਕਲਾਸਾਂ ਦੀਆਂ ਫਾਈਨਲ ਪ੍ਰੀਖਿਆਵਾਂ ਦੀਆਂ ਡੇਟਸ਼ੀਟਾਂ ਕਾਲਜ ਦੀ ਵੈਬਸਾਇਟ ਤੇ ਅੱਪਲੋਡ ਕੀਤੀਆਂ ਜਾ ਰਹੀਆਂ ਹਨ। ਵਿਦਿਆਰਥੀ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰਕੇ ਸਬੰਧਤ ਕਲਾਸ ਦੀ ਡੇਟਸ਼ੀਟ ਕਰ ਸਕਦੇ ਹਨ।
For all datesheet click on this link
ਦਸੰਬਰ 2025 ਦੀਆਂ ਫਾਈਨਲ ਪ੍ਰੀਖਿਆਵਾਂ ਦੀਆਂ ਮਿਤੀਆਂ ਸੰਬੰਧੀ ਸ਼ਡਿਊਲ ਲਈ ਕਲਿੱਕ ਕਰੋ
ਸੂਚਨਾ: ਯੂਨੀਵਰਸਿਟੀ ਪ੍ਰੈਕਟੀਕਲ ਪ੍ਰੀਖਿਆ ਦੀ ਅੰਤਰਿਮ ਸਮਾਂ-ਸਾਰਣੀ (December 2025)
ਵਿਦਿਆਰਥੀਆਂ ਨੂੰ ਵਿਦਿਤ ਕੀਤਾ ਜਾਂਦਾ ਹੈ ਕਿ ਮਿਤੀ 21-11- 2025 ਤੋਂ PG ਦੀਆਂ ਘਰੇਲੂ ਪ੍ਰੀਖਿਆਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
ਗੁਰੂ ਨਾਨਕ ਕਾਲਜ ਬੁਢਲਾਡਾ (ਆਟੋਨੌਮਸ) ਦੀਆਂ ਨਵੰਬਰ 2025 ਘਰੇਲੂ ਪ੍ਰੀਖਿਆਵਾਂ ਮਿਤੀ 17-11-2025 ਤੋਂ ਸ਼ੁਰੂ ਹੋ ਰਹੀਆਂ ਹਨ। ਵਿਦਿਆਰਥੀ ਘਰੇਲੂ ਪ੍ਰੀਖਿਆਵਾਂ ਦੇਣਾ ਯਕੀਨੀ ਬਣਾਉਣ।
ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ ਮਿਤੀ 5/11/2025 ਦਿਨ ਬੁੱਧਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਕਾਲਜ ਵਿੱਚ ਛੁੱਟੀ ਰਹੇਗੀ।
ਸਮੂਹ SC ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ dr. Ambedkar Scholarship ਦੇ ਫਾਰਮ ਜਮ੍ਹਾ ਕਰਨ ਦੀ ਆਖਰੀ ਮਿਤੀ 06-11-2025 ਹੈ, ਸਾਰੇ ਵਿਦਿਆਰਥੀ 06 ਨਵੰਬਰ ਤੱਕ ਆਪਣੇ ਫਾਰਮ ਜਮ੍ਹਾ ਕਰਾਉਣੇ ਯਕੀਨੀ ਬਣਾਉਣI
ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ੍ਹ 1 ਨਵੰਬਰ 2025 ਕਾਲਜ ਵਿੱਚ ਛੁੱਟੀ ਰਹੇਗੀ।
ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 20 ਅਕਤੂਬਰ 2025 ਨੂੰ ਦੀਵਾਲੀ ਅਤੇ ਮਿਤੀ 21 ਅਕਤੂਬਰ 2025 ਨੂੰ ਬੰਦੀ ਛੋੜ ਦਿਵਸ ਅਤੇ ਮਿਤੀ 22 ਅਕਤੂਬਰ 2025 ਨੂੰ ਵਿਸ਼ਕਰਮਾ ਦਿਵਸ ਹੋਣ ਕਰਕੇ ਕਾਲਜ ਵਿੱਚ ਛੁੱਟੀ ਰਹੇਗੀ।
Developed by IT MARKETZ @2024